ਉਬੰਤੂ ਵਿੱਚ ਸ਼ਾਮਲ ਹੈ ਫ਼ਾਇਰਫ਼ਾਕਸ, ਵੈਬ ਬਰਾਊਂਜਰ ਜੋ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ। ਅਤੇ ਵੈਬ ਐਪਲੀਕੇਸ਼ਨਾਂ ਜਿਹੜੀਆਂ ਤੁਸੀਂ ਅਕਸਰ ਵਰਤਦੇ ਹੋ ਛੇਤੀ ਪਹੁੰਚ ਲਈ ਡੈਸਕਟੋਪ ਤੇ ਪਿੰਨ ਕੀਤੀਆਂ ਜਾ ਸਕਦੀਆਂ ਹਨ, ਜਿਵੇਂ ਤੁਹਾਡੇ ਕੰਪਿਊਟਰ ਤੇ ਐਪ।
ਮੌਜੂਦਾ ਸਾਫਟਵੇਅਰ
-
ਫਾਇਰਫਾਕਸ ਵੈੱਬ-ਬਰਾਊਜ਼ਰ
-
Thunderbird
ਸਹਾਇਤਾ ਪ੍ਰਾਪਤ ਸਾਫਟਵੇਅਰ
-
ਕਰੋਮੀਅਮ